Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirguṇ. 1. ਗੁਣ ਲਭਣ ਰਹਿਤ, ਤਿੰਨ ਗੁਣਾਂ ਤੋਂ ਉਪਰ। 2. ਜਿਸ ਦੇ ਗੁਣ ਨ ਕਹੇ ਜਾ ਸਕਨ, ਅਕਥ। 3. ਗੁਣ ਵਿਹੂਣੇ। 1. attributeless, unmanifest. 2. unutterable. 3. without merit, meritless. ਉਦਾਹਰਨਾ: 1. ਨਿਰਗੁਣ ਨਾਮੁ ਨਿਧਾਨੁ ਹੈ ਸਹਜੇ ਸੋਝੀ ਹੋਇ ॥ Raga Sireeraag 3, Asatpadee 23, 7:1 (P: 68). ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ ॥ Sava-eeay of Guru Nanak Dev, Kal-Sahaar, 9:5 (P: 1390). 2. ਨਿਰਗੁਣ ਕਥਾ ਕਥਾ ਹੈ ਹਰਿ ਕੀ ॥ Raga Gaurhee 4, 40, 1:1 (P: 164). 3. ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥ Raga Gaurhee 4, 49, 1:2 (P: 167). ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ ॥ Raga Gaurhee 5, 91, 4:3 (P: 183).
|
SGGS Gurmukhi-English Dictionary |
[Sk. adj.] Transcendent Lord without qualities of rajas, sattva and tamas
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. without attributes, transcendent aspect of reality; without merit/virtue or quality; useless.
|
Mahan Kosh Encyclopedia |
ਸੰ. ਨਿਰਗੁਣ. ਵਿ. ਮਾਇਆ ਦੇ ਸਤ ਰਜ ਤਮ ਗੁਣ ਤੋਂ ਰਹਿਤ। 2. ਸ਼ੁੱਧ ਬ੍ਰਹਮ. “ਨਿਰਗੁਣ ਰਾਮ ਤਿਨੀ ਬੂਝਿ ਲਹਿਆ.” (ਆਸਾ ਪਟੀ ਮਃ ੩) 3. ਬਿਨਾ ਸਿਫ਼ਤ. ਗੁਣਹੀਨ. ਖ਼ੂਬੀ ਤੋਂ ਬਿਨਾ. “ਨਿਰਗੁਣ ਨਿਸਤਾਰੇ.” (ਆਸਾ ਮਃ ੫) 4. ਕਮਜ਼ੋਰ. ਬਲ ਰਹਿਤ. “ਇਕ ਨਿਰਗੁਣ ਬੈਲ ਹਮਾਰ.” (ਗਉ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|