Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nir-bahee-æ. ਨਿਰਬਾਹ ਹੋਵੇ, ਗੁਜ਼ਾਰਾ ਹੋਵੇ, ਨਿਭਾ ਸਕੀਏ। get along. ਉਦਾਹਰਨ: ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥ Raga Gaurhee 1, Asatpadee 18, 2:2 (P: 229).
|
Mahan Kosh Encyclopedia |
ਪਹੁਚੀਏ. ਦੇਖੋ- ਨਿਰਬਾਹ 5. “ਬਿਨੁ ਗੁਰੁ ਪੰਥੁ ਨ ਸੂਝਈ, ਕਿਤੁ ਬਿਧਿ ਨਿਰਬਹੀਐ?” (ਗਉ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|