Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirbaaṇ. 1. ਮੋਖ, ਮੁਕਤੀ। 2. ਨਿਰੋਲ। 1. emancipation, salvation, liberation. 2. pure. ਉਦਾਹਰਨਾ: 1. ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ ॥ Raga Goojree 4, 5, 2:2 (P: 494). 2. ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥ Raga Soohee 5, 50, 1:2 (P: 747).
|
SGGS Gurmukhi-English Dictionary |
1. emancipation, salvation, spiritual enlightenment, liberation. 2. pure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਨਿਰਵਾਣ a liberated/emancipated person; recluse, ascetic.
|
Mahan Kosh Encyclopedia |
ਸੰ. ਨਿਵਰਾਣ. ਨਾਮ/n. ਮੋਕ੍ਸ਼. ਛੁਟਕਾਰਾ. ਰਿਹਾਈ। 2. ਨਿਵ੍ਰਿੱਤਿ. ਹਟਣਾ। 3. ਵਿਰਕ੍ਤ ਉਦਾਸੀ ਸਾਧੂ ਦੀ ਖ਼ਾਸ ਪਦਵੀ. ਦੇਖੋ- ਪ੍ਰੀਤਮਦਾਸ। 4. ਵਿ. ਹਟਿਆ ਹੋਇਆ। 5. ਸ਼ਾਂਤ। 6. ਮੁਕ੍ਤ। 7. ਥਕਿਆ ਹੋਇਆ। 8. ਮੋਇਆ। 9. ਦੇਖੋ- ਨਿਰਵਾਣ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|