Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirbaan⒰. 1. ਨਿਰਲੇਪ, ਮਾਇਆ ਤੋਂ ਬਚਿਆ ਹੋਇਆ। 2. ਦੁੱਖਾਂ ਤੋਂ ਉੱਚੀ ਅਸਵਥਾ, ਮੁਕਤ ਅਵਸਥਾ। 1. unattached, detached. 2. salvation, emancipation. ਉਦਾਹਰਨਾ: 1. ਗ੍ਰਿਹਸਤ ਮਹਿ ਸੋਈ ਨਿਰਬਾਨੁ ॥ Raga Gaurhee 5, Sukhmanee 14, 4:6 (P: 281). 2. ਊਚ ਤੇ ਊਚ ਨਿਰਮਲ ਨਿਰਬਾਨੁ ॥ Raga Saarang 5, Asatpadee 2, 12:2 (P: 1236).
|
Mahan Kosh Encyclopedia |
(ਨਿਰਬਾਨ, ਨਿਰਬਾਨਪਦ) ਦੇਖੋ- ਨਿਰਬਾਣ ਅਤੇ ਨਿਰਬਾਣਪਦ. “ਪਾਵੈ ਪਦ ਨਿਰਬਾਨਾ.” (ਰਾਮ ਮਃ ੯) “ਗ੍ਰਿਹਸਤ ਮਹਿ ਸੋਈ ਨਿਰਬਾਨੁ.” (ਸੁਖਮਨੀ) 2. ਨਿਵਰਾਣ. ਪ੍ਰਵਾਹ. ਵਹਾਉ. “ਸਲਿਲ ਨਿਰਬਾਨ ਹੈ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|