Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nirlépee. ਅਲਗ, ਬੇਲਾਗ, ਨਿਆਰਾ। unattached. ਉਦਾਹਰਨ: ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥ Raga Sorath 9, 5, 3:1 (P: 632).
|
Mahan Kosh Encyclopedia |
(ਨਿਰਲੇਪ, ਨਿਰਲੇਪਾ) ਵਿ. ਨਿਰਲੇਪ. ਬਿਨਾ ਲੇਪ। 2. ਰਾਗ ਦ੍ਵੇਸ਼ ਆਦਿ ਵਿਕਾਰਾਂ ਦਾ ਜਿਸ ਪੁਰ ਅਸਰ ਨਹੀਂ। 3. ਜੋ ਕਿਸੇ ਵਿਸ਼ਯ ਵਿੱਚ ਆਸਕ੍ਤ ਨਹੀਂ. “ਸੁਖ ਦੁਖ ਰਹਿਤ ਸਦਾ ਨਿਰਲੇਪੀ.” (ਸੋਰ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|