Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraalee. 1. ਅਦਭੁਤ ਭਾਵ ਸੁੰਦਰ। 2. ਅਨੋਖੀ, ਵਿਲੱਖਣ। 1. singular, peculiar, unique, distinct. 2. wonderous, peculiar. ਉਦਾਹਰਨਾ: 1. ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥ Raga Gaurhee 5, Chhant 2, 2:1 (P: 248). 2. ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥ Raga Aaasaa 3, Asatpadee 36, 9:1 (P: 430). ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥ (ਵਖਰੇ ਪ੍ਰਕਾਰ ਦੀ). Raga Soohee 5, 53, 2:2 (P: 748).
|
SGGS Gurmukhi-English Dictionary |
1. singular, peculiar, unique, distinct. 2. wonderous, peculiar.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.f. strange, uncommon, unusual, extraordinary, rare, odd, peculiar.
|
Mahan Kosh Encyclopedia |
(ਨਿਰਾਲਾ) ਵਿ. ਭਿੰਨ ਪ੍ਰਕਾਰ ਦਾ. ਜੁਦਾ. ਜੁਦੀ. “ਭਗਤਾ ਕੀ ਚਾਲ ਨਿਰਾਲੀ.” (ਅਨੰਦੁ) 2. ਏਕਾਂਤ। 3. ਵਿਲਕ੍ਸ਼ਣ. ਅ਼ਜੀਬ। 4. ਜਿਸ ਦੇ ਮੁਕ਼ਾਬਲੇ ਦੂਜਾ ਨਹੀਂ. ਅਦ੍ਵਿਤੀਯ (ਅਦੁਤੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|