Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraas. 1. ਨਿਰਾਸਾ, ਟੁੱਟੇ ਦਿਲ ਵਾਲਾ। 2. ਆਸ ਰਹਿਤ, ਬੇਆਸ, ਨਾ ਉਮੀਦ। 3. ਨਿਰਾਸਤਾ। 1. hopeless, having broken heart. 2. without hope. 3. hopelessness. ਉਦਾਹਰਨਾ: 1. ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥ Raga Sireeraag 1, 9, 4:2 (P: 17). ਨਿਰਾਸ ਆਸ ਕਰਣੰ ਸਗਲ ਅਰਥ ਆਲਯਹ ॥ Salok Sehaskritee, Gur Arjan Dev, 43:3 (P: 1357). 2. ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ Raga Maajh 5, Baaraa Maaha-Maajh, 5:5 (P: 134). 3. ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ ਸੁਰਤਿ ਸਮਝਾਈ ॥ Raga Parbhaatee 1, 4, 4:1 (P: 1328).
|
SGGS Gurmukhi-English Dictionary |
1. hopeless, having broken heart. 2. without hope. 3. hopelessness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. without hope, hopeless, disappointed, disheartened, despaired, dismayed; despondent, forlorn, dejected.
|
Mahan Kosh Encyclopedia |
ਵਿ. ਆਸ਼ਾਹੀਨ. ਨਿਰਾਸ਼. ਦੇਖੋ- ਨਿਰਾਸੀ। 2. ਨਾਮ/n. ਨਿਰਾਸਤਾ ਨਾਉੱਮੇਦੀ. “ਜਾਕੈ ਆਸ ਨਾਹੀ ਨਿਰਾਸ ਨਾਹੀ.” (ਪ੍ਰਭਾ ਮਃ ੧) 3. ਵਿ. ਨਿਰਾਸ਼ਤਾ ਕਰਨ ਵਾਲਾ. ਹਤਾਸ਼ ਕਰਤਾ. “ਹਰਿਧਨ ਰਾਸਿ, ਨਿਰਾਸ ਇਹ ਬਿਤੁ.” (ਰਾਮ ਮਃ ੫) 4. ਸੰ. निरास. ਨਾਮ/n. ਦੂਰ ਕਰਨਾ. ਖੰਡਨ. “ਨਿਰਾਸ ਆਸ ਕਰਣੰ.” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|