Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraᴺkaaraa. 1. ਅਕਾਰ ਰਹਿਤ ਹਰੀ। 2. ਅਕਾਰ ਰਹਿਤ। 1. formless Lord. 2. formless. ਉਦਾਹਰਨਾ: 1. ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥ (ਅਕਾਰ ਰਹਿਤ ਹਰਿ). Raga Gaurhee 4, 41, 3:3 (P: 164). 2. ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥ (ਅਕਾਰ ਰਹਿਤ). Raga Bairaarhee 4, 4, 1:1 (P: 720). ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ ॥ Raga Maaroo 5, Solhaa 5, 1:1 (P: 1075).
|
SGGS Gurmukhi-English Dictionary |
1. formless Lord. 2. formless.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|