Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraᴺjanaa. 1. ਮਾਇਆ ਤੋਂ ਰਹਿਤ, ਪਵਿਤਰ। 2. ਮਾਇਆ ਤੋਂ ਰਹਿਤ ਪ੍ਰਭੂ। 1. immaculate/pure/pristine Lord vz., Waheguru. 2. unmanifest, attributeless. ਉਦਾਹਰਨਾ: 1. ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥ Raga Gaurhee 1, Asatpadee 18, 1:2 (P: 229). ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ ॥ Raga Kaanrhaa 4, Vaar 2:2 (P: 1313). 2. ਤੁਧੁ ਜੇਵਡੁ ਦਾਤਾ ਤੂ ਹੈ ਨਿਰੰਜਨਾ ਤੂ ਸਚੁ ਮੇਰੈ ਮਨਿ ਭਾਇਆ ॥ Raga Gaurhee 4, Vaar 2:4 (P: 301).
|
SGGS Gurmukhi-English Dictionary |
1. immaculate/pure/pristine i.e., God. 2. not manifest, without attributes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|