Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraᴺṫar⒤. 1. ਪੂਰੀ ਤਰ੍ਹਾਂ ਅੰਦਰ। 2. (ਸਭ) ਅੰਦਰ। 3. ਇਕ ਰਸ, ਲਗਾਤਾਰ। 1. uninterruptedly within. 2. amongst. 3. uninterrupted, always, regularly. ਉਦਾਹਰਨਾ: 1. ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ Raga Aaasaa 4, So-Purakh, 1, 2:1 (P: 11). 2. ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰਿ ਰਵਿ ਰਹਿਆ ॥ Raga Aaasaa 1, 7, 2:2 (P: 350). 3. ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ ॥ Raga Aaasaa 5, 104, 2:2 (P: 397).
|
SGGS Gurmukhi-English Dictionary |
1. uninterruptedly within. 2. amongst. 3. uninterrupted, always, regularly.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪੂਰੀ ਤਰਾਂ ਅੰਦਰ. ਦਿਲ ਵਿੱਚ. “ਸੇ ਛੂਟੇ ਮਹਾਜਾਲ ਤੇ ਜਿਸੁ ਗੁਰਸਬਦ ਨਿਰੰਤਰਿ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|