Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niraᴺṫree. (ਸਭ) ਅੰਦਰ। amongst (all). ਉਦਾਹਰਨ: ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥ Raga Sireeraag 1, 16, 4:3 (P: 2).
|
Mahan Kosh Encyclopedia |
ਵਿ. ਨਿਰੰਤਰਤਾ नैरन्तर्य्य. ਦੀ. ਅਵਿੱਛੇਦ ਦੀ। 2. ਨਿਰੰਤਰ (ਇੱਕ ਰਸ) ਵ੍ਯਾਪਕ ਕਰਤਾਰ ਦੀ. “ਘਟਿ ਘਟਿ ਜੋਤਿ ਨਿਰੰਤਰੀ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|