Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nivræ. 1. ਦੂਰ ਹੋਏ। 2. ਨੇੜੇ, ਪਾਸ, ਸਮੀਪ। 1. warded off. 2. near. ਉਦਾਹਰਨਾ: 1. ਹਉਮੈ ਨਿਵਰੈ ਗੁਰ ਸਬਦੁ ਵੀਚਾਰੈ ॥ (ਦੂਰ ਹੁੰਦੀ ਹੈ). Raga Gaurhee 1, Asatpadee 13, 3:1 (P: 226). 2. ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥ Raga Gaurhee, Kabir, 47, 2:1 (P: 333).
|
SGGS Gurmukhi-English Dictionary |
1. warded off. 2. near.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹਟੈ. ਮਿਟੈ. ਦੇਖੋ- ਨਿਵਾਰਣ. “ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ.” (ਗਉ ਥਿਤੀ ਮਃ ੫) 2. ਨੇੜੇ. ਕੋਲੇ. ਦੇਖੋ- ਨਿਵਰ 2. “ਨਿਵਰੈ ਦੂਰਿ, ਦੂਰਿ ਫੁਨਿ ਨਿਵਰੈ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|