Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niv-hi. 1. ਝੁਕੇ, ਸਮਰਪਨ ਕੀਤਾ, ਈਨ ਮੰਨੀ। 2. ਨਿਮਰਤਾ ਗ੍ਰਹਿਣ ਕਰੇ। 1. bow his head, make obeisance. 2. humility, humbleness. ਉਦਾਹਰਨਾ: 1. ਓਇ ਸਤਿਗੁਰ ਆਗੈ ਨਾ ਨਿਵਹਿ ਓਨਾ ਅੰਤਰਿ ਕ੍ਰੋਧੁ ਬਲਾਇ ॥ Raga Sireeraag 4, 69, 3:3 (P: 41). ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥ (ਈਨ ਮੰਨਦੇ ਹਨ). Raga Gaurhee 3, Asatpadee 4, 7:2 (P: 231). 2. ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥ (ਨਿਮਰਤਾ ਨਹੀਂ ਗ੍ਰਹਿਣ ਕਰਦਾ). Raga Aaasaa 3, Asatpadee 30, 1:2 (P: 426). ਉਦਾਹਰਨ: ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥ Raga Kaanrhaa 4, Asatpadee 2, 5:1 (P: 1309).
|
SGGS Gurmukhi-English Dictionary |
1. bow his head, make obeisance. 2. humility, humbleness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|