Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nivaaraa. 1. ਨਵਾਰ ਦੇ। 2. ਦੂਰ ਕਰਦਾ ਹੈ। 1. of cotton tapes. 2. ward off, dispell. ਉਦਾਹਰਨਾ: 1. ਕਾਹੂ ਦੀਨੑੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥ Raga Aaasaa, Kabir, 16, 1:1 (P: 479). 2. ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ ॥ Raga Maaroo 1, Solhaa 7, 15:3 (P: 1027).
|
Mahan Kosh Encyclopedia |
ਨਿਵਾਰਣ ਕੀਤਾ. ਹਟਾਇਆ। 2. ਨਿਵਾਇਆ. ਨੀਵਾਂ (ਨੰਮ੍ਰ) ਕੀਤਾ. ਝੁਕਾਇਆ. “ਪਛਮ ਮੁਖ ਕਰ ਸੀਸ ਨਿਵਾਰਾ.” (ਭਾਗੁ) 3. ਨਵਾਰ ਦਾ. ਦੇਖੋ- ਨਿਵਾਰ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|