Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nivaar⒤. 1. ਦੂਰ ਕਰਕੇ। 2. ਬਚਾ ਕੇ। 3. ਦੂਰ ਕਰ। 1. eradicating, wiping off, dispelling, destroying. 2. saving. 3. forsake. ਉਦਾਹਰਨਾ: 1. ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥ Raga Sireeraag 1, 16, 3:3 (P: 20). 2. ਦ੍ਰੋਪਤੀ ਲਜਾ ਨਿਵਾਰਿ ਉਧਾਰਣ ॥ Raga Maaroo 5, Solhaa 11, 6:2 (P: 1082). 3. ਪਰ ਧਨ ਪਰ ਦਾਰਾ ਪਰਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ ॥ ਆਸਾ 5, 37, 3:1 (P: 379).
|
Mahan Kosh Encyclopedia |
ਨਿਵਾਰਣ ਕਰਕੇ. ਦੂਰ ਕਰਕੇ. ਮਿਟਾਕੇ. “ਆਪੁ ਨਿਵਾਰਿ ਹਰਿ ਹਰਿ ਜਪਉ.” (ਰਾਮ ਥਿਤੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|