Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nivaaree. 1. ਦੂਰ ਕੀਤੀ ਭਾਵ ਬੁਝਾਈ। 2. ਦੂਰ ਕਰਦਾ ਹਾਂ। 3. ਦੂਰ ਕਰਨ ਵਾਲਾ। 1. removed viz., extinguished. 2. ended. 3. remover, dispeller. ਉਦਾਹਰਨਾ: 1. ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥ Raga Sireeraag 1, Asatpadee 16, 7:3 (P: 64). 2. ਸਾਧ ਸੰਗਿ ਜਨਮ ਮਰਣ ਨਿਵਾਰੀ ॥ Raga Soohee 5, 18, 2:1 (P: 740). 3. ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥ Raga Dhanaasaree 4, 1, 1:1 (P: 666).
|
SGGS Gurmukhi-English Dictionary |
1. removed i.e., extinguished. 2. ended. 3. remover, dispeller.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੂਰ ਕੀਤੀ. ਦੇਖੋ- ਨਿਵਾਰਣ। 2. ਨਿਵਾਰਕ. ਨਿਵਾਰਣ ਕਰਤਾ. “ਨਿਰਬਿਖ ਨਰਕਨਿਵਾਰੀ.” (ਹਜਾਰੇ ੧੦). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|