Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nivaas. ਵਾਸਾ, ਟਿਕਾਣਾ, ਵਿਸ਼ਰਾਮ ਸਥਾਨ। resides, reposes, dwells, abides. ਉਦਾਹਰਨ: ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥ Raga Sireeraag 1, 9, 4:2 (P: 17).
|
SGGS Gurmukhi-English Dictionary |
[P. n.] Residence, abode
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. residence, stay, sojourn, abode, habitation, house; domicile.
|
Mahan Kosh Encyclopedia |
ਸੰ. निवास्. ਧਾ. ਢਕਣਾ (ਆਛਾਦਨ ਕਰਨਾ), ਲਪੇਟਣਾ। 2. ਨਾਮ/n. ਘਰ. ਰਹਿਣ ਦੀ ਥਾਂ। 3. ਵਸਤ੍ਰ। 4. ਰਹਾਇਸ਼. ਰਹਿਣ ਦਾ ਭਾਵ. “ਸਾਧਸੰਗਿ ਪ੍ਰਭ ਦੇਹੁ ਨਿਵਾਸ.” (ਸੁਖਮਨੀ) 5. ਵਿਸ਼੍ਰਾਮ. ਟਿਕਾਉ. “ਮੀਨ ਨਿਵਾਸ ਉਪਜੈ ਜਲ ਹੀ ਤੇ.” (ਮਲਾ ਅ: ਮਃ ੧) 6. ਸੰ. ਨਿਵਰਾਸ. ਬਾਹਰ ਕੱਢਣ ਦੀ ਕ੍ਰਿਯਾ. “ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ.” (ਆਸਾ ਰਵਿਦਾਸ) ਇਰੰਡ ਦੀ ਗੰਧ ਨਿਵਰਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|