Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nisal⒰. ਬੇਫਿਕਰ, ਲਤਾਂ ਪਸਾਰ ਕੇ ਸੌਣਾ। fearless, carefree. ਉਦਾਹਰਨ: ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ॥’. Raga Vadhans 4, Vaar 21:4 (P: 594).
|
Mahan Kosh Encyclopedia |
(ਨਿਸਲ) ਸੰ. निःशल्य. ਵਿ. ਬਿਨਾ ਘਾਵ (ਫੱਟ). 2. ਦੁੱਖ ਬਿਨਾ. ਕਲੇਸ਼ ਰਹਿਤ. ਬੇਫ਼ਿਕਰ. “ਸਉ ਨਿਸਲ ਜਨ ਟੰਗ ਧਰਿ.” (ਮਃ ੪ ਵਾਰ ਬਿਲਾ) “ਹੋਇ ਨਚਿੰਦ ਨਿਸਲੁ ਹੋਇਰਹੀਐ.” (ਮਃ ੪ ਵਾਰ ਵਡ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|