Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nisaᴺg⒰. 1. ਬਿਨਾਂ ਝਿਜਕ, ਬੇਫਿਕਰ, ਬੇਪਰਵਾਹ। 2. ਭਾਵ ਪ੍ਰਤੱਖ। 1. unhesitatingly, fearlessly. 2. without hitch, perceptibly. ਉਦਾਹਰਨਾ: 1. ਮਨ ਰੇ ਸਤਿਗੁਰੁ ਸੇਵਿ ਨਿਸੰਗੁ ॥ (ਬੇ ਡਰ/ਸ਼ੰਕਾ ਰਹਿਤ ਹੋ ਕੇ). Raga Sireeraag 3, Asatpadee 25, 1:1 (P: 69). ਹੁਕਮੁ ਚਲਾਏ ਨਿਸੰਗੁ ਹੋਇ ਵਰਤੈ ਅਫਰਿਆ ॥ Raga Sireeraag 5, 72, 3:1 (P: 42). 2. ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ ॥ Raga Gaurhee 5, Asatpadee 3, 4:4 (P: 236).
|
SGGS Gurmukhi-English Dictionary |
1. unhesitatingly, fearlessly. 2. without hitch, perceptibly.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਸੰਗ, ਨਿਸੰਙ, ਨਿਸੰਙੁ) ਸੰ. ਨਿ: ਸ਼ੰਕ. ਵਿ. ਸ਼ੰਕਾ ਰਹਿਤ. ਨਿਰਭਯ। 2. ਨਿ: ਸੰਗ. ਬੇ ਲਾਗ. ਨਿਰਲੇਪ. “ਗੁਰਮੁਖਿ ਆਵੈ ਜਾਇ ਨਿਸੰਗੁ.” (ਓਅੰਕਾਰ) “ਹਰਿ ਭੇਟਿਆ ਰਾਉ ਨਿਸੰਙੁ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|