Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihchal. ਅਡੋਲ, ਸਥਿਰ, ਅਹਿੱਲ, ਕਾਇਮ ਰਹਿਣ ਵਾਲਾ ਅਟੱਲ। firm, stable, secure. ਉਦਾਹਰਨ: ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥ Raga Sireeraag 5, 90, 3:2 (P: 49). ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥ Raga Sireeraag 4, Vaar 1, Salok, 3, 1:2 (P: 83). ਸਉ ਦਾ ਮਿਲਿਆ ਨਿਹਚਲ ਚੀਤ ॥ (ਚਿਤ ਟਿਕਾਉ ਵਿਚ ਆ ਗਿਆ). Raga Aaasaa 5, 6, 2:4 (P: 372).
|
SGGS Gurmukhi-English Dictionary |
firm, stable, secure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. immovable, indestructible, eternal, everlasting, permanent.
|
Mahan Kosh Encyclopedia |
ਸੰ. निश्चल. ਵਿ. ਅਡੋਲ. ਅਚਲ. ਕ਼ਾਇਮ. “ਨਿਹਚਲ ਰਾਜ ਹੈ ਸਦਾ ਤਿਸ ਕੇਰਾ.” (ਮਃ ੩ ਵਾਰ ਬਿਹਾ) 2. ਦੇਖੋ- ਨਿਹਚਲੁ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|