Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihlee-aa. ਨਿਹਾਰਿਆ, ਵੇਖਿਆ (ਮਹਾਨ ਕੋਸ਼, ਨਿਰਣੈ, ਦਰਪਣ); ਨਿਹਾਲ ਹੋਇਆ (ਸ਼ਬਦਾਰਥ)। saw. ਉਦਾਹਰਨ: ਸਾਧ ਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥ Raga Maaroo 5, 18, 5:3 (P: 1004).
|
SGGS Gurmukhi-English Dictionary |
saw.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਨਿਹਾਲ ਹੋਇਆ. ਪੂਰਣਕਾਮ. ਦੇਖੋ- ਨਿਹਾਲ। 2. ਨਿਹਾਰਿਆ. ਦੇਖਿਆ. “ਗਤਿ ਪਾਈ ਨਾਨਕ ਨਦਰਿ ਨਿਹਲੀਆ.” (ਮਾਰੂ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|