Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihaal⒤. 1. ਨਿਹਾਰ/ਦੇਖ ਕੇ। 2. ਅਨੰਦਿਤ/ਸੁਖੀ ਕਰ। 1. see, have a glance. 2. happy, blissful. ਉਦਾਹਰਨਾ: 1. ਤ੍ਰਿਭਵਣ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥ Raga Sireeraag 1, 17, 4:2 (P: 20). ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥ Raga Sireeraag 1, Asatpadee 5, 3:2 (P: 56). ਉਦਾਹਰਨ: ਬਨ ਫਿਰਿ ਥਕੇ ਬਨਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ ॥ (ਵੇਖ). Raga Gaurhee 4, Karhalay, 2, 1:2 (P: 234). ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ ॥ (ਗੁਰਾਂ ਦੁਵਾਰੇ ਨਜ਼ਰ ਨਾਲ ਵੇਖ). Raga Soohee 3, Asatpadee 3, 11:1 (P: 755). 2. ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥ Raga Sireeraag 5, 87, 2:2 (P: 48). ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥ (ਗੁਰੂ ਰਾਹੀਂ ਹਰਿ ਦੀ ਮਿਹਰ ਦੀ ਨਜ਼ਰ ਨਾਲ ਸੁਖੀ ਹੋ ਜਾਹ). Raga Vadhans 3, 3, 2:2 (P: 569).
|
SGGS Gurmukhi-English Dictionary |
1. see, have a glance. 2. happy, blissful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|