Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihaalee. 1. ਵੇਖਾਂ। 2. ਰਜਾਈ, ਤੁਲਾਈ। 3. ਨਿਹਾਲ/ਅਨੰਦਿਤ ਹੁੰਦੀ ਹਾਂ। 1. see, behold. 2. mattress, under-bed. 3. enraptured. ਉਦਾਹਰਨਾ: 1. ਨੈਨ ਨਿਹਾਲੀ ਤਿਸੁ ਪੁਰਖ ਦਇਆਲੈ ॥ Raga Maajh 5, 27, 2:2 (P: 102). ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ ॥ (ਵੇਖਦਾ ਹਾਂ). Raga Maajh 5, Asatpadee 37, 6:2 (P: 132. 2. ਲਾਲ ਨਿਹਾਲੀ ਫੂਲ ਗੁਲਾਲਾ ॥ Raga Gaurhee 1, Asatpadee 10, 2:2 (P: 225). 3. ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥ Raga Raamkalee 5, Vaar 17ਸ, 5, 1:2 (P: 964).
|
SGGS Gurmukhi-English Dictionary |
1. see, behold. 2. mattress, under-bed. 3. enraptured.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. informal quilt.
|
Mahan Kosh Encyclopedia |
ਦੇਖੀ. ਵੇਖੀ. ਦੇਖੋ- ਨਿਹਾਲਨਾ। 2. ਨਿਹਾਲੀਂ. ਦੇਖਾਂ. ਤੱਕਾਂ. “ਨੈਨ ਨਿਹਾਲੀ ਤਿਸੁ ਪੁਰਖੁ ਦਇਆਲੈ.” (ਮਾਝ ਮਃ ੫) 3. ਨਿਹਾਲ ਹੋਈ. ਦੇਖੋ- ਨਿਹਾਲ. “ਗੁਰਦਰਸਨ ਦੇਖਿ ਨਿਹਾਲੀ.” (ਵਾਰ ਰਾਮ ੨ ਮਃ ੫) 4. ਫ਼ਾ. [نِہالی] ਨਾਮ/n. ਦੁਲਾਈ. ਤੋਸ਼ਕ. “ਇਕਿ ਨਿਹਾਲੀ ਪੈ ਸਵਨਿ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|