Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Niᴺḋ⒰. 1. ਨਿੰਦਾਯੋਗ, ਨਿੰਦਨੀਆ, ਬੁਰਾ। 2. ਨਿੰਦਨਾ। 1. condemned. 2. to slander, to vilify, to condemned. ਉਦਾਹਰਨਾ: 1. ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥ Raga Goojree 5, 5, 3:2 (P: 496). 2. ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ Raga Maaroo 1, Solhaa 15, 9:1 (P: 1035).
|
Mahan Kosh Encyclopedia |
ਸੰ. ਨਿੰਦ੍ਯ. ਵਿ. ਨਿੰਦਾ ਯੋਗ੍ਯ. ਨਿੰਦਨੀਯ. ਬੁਰਾ. “ਜੋ ਅਨਿੰਦੁ ਨਿੰਦੁ ਕਰਿਛੋਡਿਓ.” (ਗੂਜ ਮਃ ੫) 2. ਸੰ. निन्दु. ਉਹ ਇਸਤ੍ਰੀ, ਜਿਸ ਦੀ ਔਲਾਦ ਜੰਮ ਜੰਮਕੇ ਮਰਦੀ ਰਹਿਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|