Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nee-aṫ⒤. ਨੀਯਤ, ਇਰਾਦਾ, ਸੰਕਲਪ, ਮਨ ਦੀ ਸੋਚ, ਮਨਸ਼ਾ। intention. ਉਦਾਹਰਨ: ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ Raga Maajh 1, Vaar 7ਸ, 1, 3:3 (P: 141).
|
Mahan Kosh Encyclopedia |
(ਨੀਅਤ) ਅ਼. [نِیّت] ਨੀਯੱਤ. ਨਾਮ/n. ਚਿੱਤ ਦਾ ਸੰਕਲਪ. ਇਰਾਦਾ. “ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ.” (ਮਃ ੧ ਵਾਰ ਵਡ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|