Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neekal⒤. ਨਿਕਲ। eradicated. ਉਦਾਹਰਨ: ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ ॥ Raga Raamkalee 4, 2, 1:2 (P: 881).
|
Mahan Kosh Encyclopedia |
(ਨੀਕਰ, ਨੀਕਰਿ, ਨੀਕਲ) ਦੇਖੋ- ਨਿਕਲਨਾ। 2. ਨਿਕਲਕੇ. “ਕਿਲਬਿਖ ਦੇਖ ਗਏ ਸਭ ਨੀਕਰਿ.” (ਨਟ ਮਃ ੪) “ਦੁਰਮਤਿਮੈਲ ਗਈ ਸਭ ਨੀਕਲਿ.” (ਰਾਮ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|