Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
(ਨੀਠ) ਵਿ. ਪ੍ਰਗਟ. ਪ੍ਰਤੱਖ. “ਮਾਨਹੁ ਕੂਰਮ ਪੀਠ ਪੈ ਨੀਠ ਭਏ ਹੈਂ ਸਹਸ੍ਰਫਨੀ ਫਨ ਠਾਢੇ.” (ਚੰਡੀ ੧) 2. ਕ੍ਰਿ. ਵਿ. ਅਨਿਸ਼੍ਟਿ. ਮਸੀਂ. ਜ੍ਯੋਂ ਤ੍ਯੋਂ ਕਰਕੇ. “ਨੀਠਿ ਨੀਠਿ ਮਨੁ ਕੀਆ ਧੀਰਾ.” (ਗਉ ਬਾਵਨ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|