Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neeṫ. ਹਮੇਸ਼ਾਂ, ਸਦੈਵ, ਨਿਤ, ਸਦਾ। ever. ਉਦਾਹਰਨ: ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ (ਰੋਜ਼). Raga Devgandhaaree 9, 3, 2:1 (P: 536). ਉਦਾਹਰਨ: ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥ Raga Gaurhee 1, 14, 1:2 (P: 155). ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥ (ਹਮੇਸ਼ਾਂ ਰਹਿਣ ਵਾਲੇ). Raga Aaasaa 1, Asatpadee 13, 2:1 (P: 418).
|
SGGS Gurmukhi-English Dictionary |
ever.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. dia. seeਨੀਅਤ.
|
Mahan Kosh Encyclopedia |
ਸੰ. ਵਿ. ਲਿਆਂਦਾ ਹੋਇਆ. ਪੁਚਾਇਆ ਹੋਇਆ। 2. ਗ੍ਰਹਣ ਕੀਤਾ. ਫੜਿਆ ਹੋਇਆ। 3. ਪ੍ਰਾਪਤ ਹੋਇਆ। 4. ਦੇਖੋ- ਨੀਅਤ. ਊਂਚੋ ਕਰ ਕਰੈ ਤਾਂਹਿ ਊਂਚੋ ਕਰਤਾਰ ਕਰੈ ਊਨੀ ਮਨ ਆਨੈ ਦੂਨੀ ਹੋਤ ਹਰਕਤ ਹੈ, ਜ੍ਯੋਂ ਜ੍ਯੋਂ ਧਨ ਧਰੈ ਸੈਤੈ{1293} ਤ੍ਯੋਂ ਤ੍ਯੋਂ ਬਿਧਿ ਖੋਰ ਖੈਂਚੈ ਲਾਖ ਭਾਂਤਿ ਧਰੈ ਕੋਟਿ ਭਾਂਤਿ ਸਰਕਤ ਹੈ, ਦੌਲਤ ਦੁਨੀ ਮੇ ਥਿਰ ਕਾਹੁੰ ਕੇ ਰਹੀ ਨ “ਕ੍ਸ਼ੇਮ” ਪਾਛੇ ਨੇਕਨਾਮੀ ਬਦਨਾਮੀ ਖਰਕਤ ਹੈ, ਰਾਜਾ ਹੋਯ ਰਾਯ ਹੋਯ ਸ਼ਾਹ ਉਮਰਾਯ ਹੋਯ ਜੈਸੀ ਹੋਤ ਨੀਤ ਤੈਸੀ ਹੋਤ ਬਰਕਤ ਹੈ. 5. ਨਿਤ੍ਯ. ਸਦੈਵ. “ਨੀਤ ਨੀਤ ਘਰ ਬਾਂਧੀਅਹਿ, ਜੇ ਰਹਣਾ ਹੋਈ.” (ਆਸਾ ਅ: ਮਃ ੧). Footnotes: {1293} ਜਮਾ ਕਰਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|