Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neem. ਨਿੰਮ। azadirachta. ਉਦਾਹਰਨ: ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ ॥ Raga Aaasaa 5, 127, 2:1 (P: 403).
|
English Translation |
perf. meaning half, part.
|
Mahan Kosh Encyclopedia |
ਵ੍ਯ. ਨਿਸ਼ੇਧ. ਨਹੀਂ। 2. ਨਾਮ/n. ਨਿਉਂ. ਬੁਨਿਆਦ। 3. ਕਿਲਾ. ਗੜ੍ਹ. “ਨੀਮ ਗੁਆਲਿਅਰ ਵਿੱਚ ਰਹਿੰਦਾ ਸੀ.” (ਭਗਤਾਵਲੀ) 4. ਫ਼ਾ. [نِیم] ਨਿੰਮ. ਨਿੰਬ। 5. ਵਿ. ਅੱਧਾ. ਨਿਸਫ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|