Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neer. 1. ਪਾਣੀ। 2. ਨਿਕਟ, ਨੇੜੇ। 1. water. 2. near. ਉਦਾਹਰਨਾ: 1. ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ ॥ Raga Sireeraag 1, Asatpadee 11, 2:1 (P: 60). ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ॥ (ਭਾਵ ਤੀਰਥ ਇਸ਼ਨਾਨੀ). Raga Gaurhee 5, 155, 3:1 (P: 213). 2. ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀਂ ਆਵੈ ਨੀਰ ॥ Raga Maaroo 5, Vaar 23, Salok, 5, 3:2 (P: 1102).
|
SGGS Gurmukhi-English Dictionary |
1. water. 2. near.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as.
|
Mahan Kosh Encyclopedia |
ਵਿ. ਨੇੜੇ. ਪਾਸ. ਸਮੀਪ. “ਜਮੁ ਨਹੀ ਆਵੈ ਨੀਰ.” (ਵਾਰ ਮਾਰੂ ੨ ਮਃ ੫) ਦੇਖੋ- ਨੀਅਰ। 2. ਮੁਲ. ਨਾਮ/n. ਅੰਝੂ. ਆਂਸੂ. ਹੰਝੂ। 3. ਵਿਖੇਰਨਾ। 4. ਵਰਤਾਉਣਾ. ਪਰੋਸਣਾ। 5. ਸੰ. ਰਸ। 6. ਜਲ. ਪਾਣੀ. “ਸ਼੍ਯਾਮਲ ਨੀਰ ਬਹੈ ਜਮਨਾ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|