Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neeraa. 1. ਨੇੜੇ, ਨਿਕਟ। 2. ਪਾਣੀ ਦੇ। 1. near. 2. water. ਉਦਾਹਰਨਾ: 1. ਦੂਰਿ ਬਤਾਵਤ ਪਾਇਆ ਨੀਰਾ ॥ Raga Gaurhee, Kabir, Thitee, 12:4 (P: 344). 2. ਬਿਨੁ ਨਾਵੈ ਡੁਬਿ ਮੁਏ ਬਿਨੁ ਨੀਰਾ ॥ Raga Maaroo 3, Solhaa 8, 13:2 (P: 1052).
|
SGGS Gurmukhi-English Dictionary |
1. near. 2. water.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. wheat-chaff, hay, fodder.
|
Mahan Kosh Encyclopedia |
ਨਾਮ/n. ਤੂੜੀ ਭੋਹ ਆਦਿ ਪਸ਼ੂਆਂ ਦਾ ਚਾਰਾ। 2. ਕ੍ਰਿ. ਵਿ. ਨੇੜੇ. ਪਾਸ. “ਦੂਰਿ ਬਤਾਵਤ ਪਾਇਓ ਨੀਰਾ.” (ਗਉ ਥਿਤੀ ਕਬੀਰ) 3. ਨਾਮ/n. ਸਮੀਪਤਾ। 4. ਨੀਰ. ਜਲ. “ਮ੍ਰਿਗਤ੍ਰਿਸਨਾ ਕੋ ਹੇਰਹਿ ਨੀਰਾ। ਦੌਰਤ ਮ੍ਰਿਗ ਨਹਿ ਪਾਵਹਿ ਨੀਰਾ.” (ਨਾਪ੍ਰ) ਮ੍ਰਿਗਤ੍ਰਿਸਨਾ ਦੇ ਪਾਣੀ ਦੀ, ਮ੍ਰਿਗ ਸਮੀਪਤਾ ਨਹੀਂ ਪਾਉਂਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|