Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neer⒤. ਪਾਣੀ। water. ਉਦਾਹਰਨ: ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥ (ਪਾਣੀ ਨਾਲ). Raga Maajh 5, 30, 2:3 (P: 103). ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥ (ਪਾਣੀ ਤੇ). Raga Gaurhee 5, Baavan Akhree, 52:8 (P: 261). ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਡੁਬਹਿ ਤੇਹਿ ॥ (ਪਾਣੀ ਵਿਚ/ਨਾਲ). Raga Sorath 1, Asatpadee 4, 6:2 (P: 637).
|
SGGS Gurmukhi-English Dictionary |
water.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਾਣੀ ਨਾਲ. ਜਲ ਸੇ। 2. ਪਾਣੀ ਉੱਤੇ. “ਪਾਹਣ ਨੀਰਿ ਤਰੇ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|