Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neelaa. ਨੀਲੇ ਰੰਗ ਦਾ। blue coloured. ਉਦਾਹਰਨ: ਮਲੁ ਜੂਈ ਭਰਿਆ ਨੀਲਾ ਕਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥ Raga Gaurhee 4, Vaar 12, Salok, 4, 1:1 (P: 306).
|
English Translation |
adj.m. blue, azure, bluish.
|
Mahan Kosh Encyclopedia |
ਵਿ. ਨੀਲੇ ਰੰਗ ਦਾ। 2. ਨਾਮ/n. ਖੋਤਾ. ਗਧਾ. “ਕਾਲਾ ਮੂੰਹ ਅਰ ਨੀਲੇ ਪੈਰ.” (ਲੋਕੋ) ਕਾਲਾ ਮੂੰਹ ਅਤੇ ਗਧੇ ਦੀ ਸਵਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|