Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neev. ਬੁਨਿਆਦ, ਨੀਂਹ। foundation. ਉਦਾਹਰਨ: ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥ Raga Gaurhee 1, 13, 5:1 (P: 155).
|
SGGS Gurmukhi-English Dictionary |
foundation.
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
ਨਾਮ/n. ਨਿਉਂ. ਬੁਨਿਯਾਦ. “ਜਿਨਿ ਅਬਿਚਲ ਨੀਵ ਰਖਾਈ.” (ਸੂਹੀ ਛੰਤ ਮਃ ੫) “ਦੇ ਦੇ ਨੀਵ ਦਿਵਾਲ ਉਸਾਰੀ.” (ਗਉ ਮਃ ੧) 2. ਵਿ. ਨੀਵਾਂ. ਦੇਖੋ- ਪ੍ਰਾਵ੍ਰਿਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|