Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neesaaṇee. ਨਿਸ਼ਾਨ, ਪਰਮਾਣ, ਲਛਣ। sign. ਉਦਾਹਰਨ: ਪ੍ਰਭ ਮਿਲਣੈ ਕੀ ਏਹ ਨੀਸਾਣੀ ॥ Raga Maajh 5, 42, 3:1 (P: 106). ਉਦਾਹਰਨ: ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥ (ਪਛਾਣ). Raga Gaurhee 5, Vaar 11:1 (P: 320).
|
Mahan Kosh Encyclopedia |
ਚਿੰਨ੍ਹ. ਲੱਛਣ. ਦੇਖੋ- ਨਿਸਾਨੀ. “ਪ੍ਰਭ ਮਿਲਣੈ ਕੀ ਏਹੁ ਨੀਸਾਣੀ.” (ਮਾਝ ਮਃ ੫) “ਇਹ ਨੀਸਾਣੀ ਸਾਧ ਕੀ ਜਿਸੁ ਭੇਟਤਿ ਤਰੀਐ.” (ਗਉ ਵਾਰ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|