Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neesaaṇæ. 1. ਭਾਵ ਪ੍ਰਗਟ ਹੁੰਦਾ ਹੈ, ਨੀਸਾਣ ਪੈਂਦਾ ਹੈ। 2. ਪਰਵਾਣਾ। 3. ਝੰਡੇ ਨਾਲ। 1. marked with distinction. 2. permit, identity mark. 3. with flag. ਉਦਾਹਰਨਾ: 1. ਗੁਰ ਕੈ ਸਬਦਿ ਨਾਮਿ ਨੀਸਾਣੈ ॥ Raga Maajh 1, Asatpadee 1, 3:2 (P: 109). 2. ਸਚੁ ਨੀਸਾਣੈ ਠਾਕ ਨ ਪਾਇ ॥ Raga Aaasaa 1, 21, 3:4 (P: 355). ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥ (ਪਰਵਾਣੇ). Raga Soohee 1, 7, 2:2 (P: 730). ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ (ਪਰਵਾਨਾ ਵਡਿਆਈ ਦਾ). Raga Bilaaval 3, Vaar-Sat, 2, 3:4 (P: 842). 3. ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ (ਝੰਡੇ ਸਮੇਤ ਪੁਜਦੇ ਹਨ, ਪਤਿ ਨਾਲ ਪੁਜਦੇ ਹਨ). Raga Basant 3, 9, 3:2 (P: 1175).
|
SGGS Gurmukhi-English Dictionary |
1. marked. 2. permit, identity mark. 3. with flag.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|