Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neesaanaa. ਨਿਸਾਨ। mark, standard of True name. ਉਦਾਹਰਨ: ਲਿਖਤੁ ਮਿਟੈ ਨਹੀ ਸਬਦੁ ਨੀਸਾਨਾ ॥ Raga Gaurhee 1, Asatpadee 1, 7:3 (P: 221).
|
Mahan Kosh Encyclopedia |
ਦੇਖੋ- ਨਿਸਾਨਾ। 2. ਚਿੰਨ੍ਹ. ਲਕ੍ਸ਼ਣ. “ਪਸੂ ਭਏ, ਨਹੀ ਮਿਟੈ ਨੀਸਾਨਾ.” (ਰਾਮ ਅ: ਮਃ ੧) 3. ਲਕ੍ਸ਼੍ਯ, ਜਿਸ ਨੂੰ ਤਕਾਕੇ ਵਾਰ ਕੀਤਾਜਾਵੇ. “ਪਰਿਓ ਨੀਸਾਨੈ ਘਾਉ.” (ਮਾਰੂ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|