Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neehi. 1. ਪਿਆਰ/ਸਨੇਹ ਮੁਹੱਬਤ ਨਾਲ। 2. ਬੁਨਿਆਦ। 1. love, attachment. 2. foundation. ਉਦਾਹਰਨਾ: 1. ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਉ ॥ Raga Sireeraag 4, Vaar 14, Salok, 5, 2:1 (P: 321). 2. ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥ Salok, Farid, 8:2 (P: 1378).
|
SGGS Gurmukhi-English Dictionary |
1. love, attachment. 2. foundation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨੀਹੁ, ਨੀਹੁਮ) ਸਿੰਧੀ. ਨਾਮ/n. ਸਨੇਹ. ਨੇਹ. ਪ੍ਯਾਰ. ਮੁਹੱਬਤ. “ਗਾਲੀ ਹਰਿਨੀਹੁ ਨ ਹੋਇ.” (ਟੋਡੀ ਮਃ ੫) “ਠਗਾ ਨੀਹੁਮ ਤ੍ਰੋੜਿ.” (ਵਾਰ ਮਾਰੂ ੨ ਮਃ ੫) 2. ਬੁਨਿਯਾਦ. ਨਿਉਂ. “ਮਰਗ ਸਵਾਈ ਨੀਹਿ.” (ਸ. ਫਰੀਦ) 3. ਨੀਹਿ. ਨੇਹ (ਪ੍ਯਾਰ) ਨਾਲ. “ਨੀਹਿ ਜਿ ਵਿਧਾ ਮੰਨੁ.” (ਵਾਰ ਗਉ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|