Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neehu. ਪਿਆਰ, ਨੇਹੁ। attachment, love. ਉਦਾਹਰਨ: ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥ Raga Maaroo 5, Vaar 1, Salok, 5, 2:1 (P: 1094).
|
SGGS Gurmukhi-English Dictionary |
attachment, love.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨੀਹਿ, ਨੀਹੁਮ) ਸਿੰਧੀ. ਨਾਮ/n. ਸਨੇਹ. ਨੇਹ. ਪ੍ਯਾਰ. ਮੁਹੱਬਤ. “ਗਾਲੀ ਹਰਿਨੀਹੁ ਨ ਹੋਇ.” (ਟੋਡੀ ਮਃ ੫) “ਠਗਾ ਨੀਹੁਮ ਤ੍ਰੋੜਿ.” (ਵਾਰ ਮਾਰੂ ੨ ਮਃ ੫) 2. ਬੁਨਿਯਾਦ. ਨਿਉਂ. “ਮਰਗ ਸਵਾਈ ਨੀਹਿ.” (ਸ. ਫਰੀਦ) 3. ਨੀਹਿ. ਨੇਹ (ਪ੍ਯਾਰ) ਨਾਲ. “ਨੀਹਿ ਜਿ ਵਿਧਾ ਮੰਨੁ.” (ਵਾਰ ਗਉ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|