Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ᴺūr(u). ਰਬੀ ਪ੍ਰਕਾਸ਼। Divine light. ਉਦਾਹਰਨ: ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥ (ਉਜਾਲਾ ਭਾਵ ਗਿਆਨ). Raga Raamkalee, Balwand & Sata, Vaar 2:7 (P: 967). ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਬ ਬੰਦੇ ॥ (ਜੋਤ, ਉਜਾਲਾ). Raga Parbhaatee, Kabir, 3, 1:1 (P: 1349).
|
|