Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Néjæ. ਇਕ ਰਿਖੀ ਜੋ ਗੰਗਾ ਨਦੀ (ਨੈ) ਤੋਂ ਜਨਮਿਆ ਮੰਨਿਆ ਜਾਂਦਾ ਹੈ, ਭੀਸ਼ਮ ਪਿਤਾਮਾ। one of the Rishis who is believed to have been born out of Ganges. Bheesham Peetamaan. ਉਦਾਹਰਨ: ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥ Raga Malaar, Naamdev, 1, 5:1 (P: 1292).
|
Mahan Kosh Encyclopedia |
ਨੈਜ. ਨਦੀਜ. ਨੈ (ਗੰਗਾ ਨਦੀ) ਤੋਂ ਜਨਮਿਆ ਭੀਸ਼ਮਪਿਤਾਮਾ. “ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ.” (ਮਲਾ ਨਾਮਦੇਵ) 2. ਸੰ. ਨਯਜ. ਨਾਮ/n. ਨਯ (ਵਿਸ਼ਨੁ) ਤੋਂ ਜ (ਉਪਜਿਆ) ਬ੍ਰਹਮਾ, ਚਤੁਰਾਨਨ. ਇਸ ਦੀ ਉੱਤਪਤੀ ਵਿਸ਼ਨੁ ਦੀ ਨਾਭਿ ਤੋਂ ਪੈਦਾ ਹੋਏ ਕਮਲ ਵਿੱਚੋਂ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|