Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Næ. 1. ਨਦੀ। 2. ਨੇ। 1. stream, river. 2. 1. ਗੋਪੀ ਨੈ ਗੋਆਲੀਆ ॥ (ਭਾਵ ਜਮਨਾ ਨਦੀ). Raga Sireeraag 1, Asatpadee 28, 22:1 (P: 73). ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ ॥ (ਨਦੀ ਵਾਂਗ). Raga Gaurhee 1, 2, 3:2 (P: 151). ਉਦਰੁ ਨੈ ਸਾਣੁ ਨ ਭਰੀਐ ਕਬਹੂ ਤ੍ਰਿਸਨਾ ਅਗਨਿ ਪਚਾਏ ॥ (ਪੇਟ ਨਦੀ ਵਾਂਗ ਸਾਣੂ ਨਹੀਂ ਭਰਦਾ). Raga Bhairo, 3, 15, 1:2 (P: 1131). 2. ਸਤਿਗੁਰੁ ਪ੍ਰਮਾਣ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥ Sava-eeay of Guru Ramdas, Kal-Sahaar, 6:5 (P: 1397).
|
SGGS Gurmukhi-English Dictionary |
1. stream, river. 2. xxx.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪ੍ਰਤ੍ਯ. ਦੇਖੋ- ਨੇ. “ਇਕਨੈ ਭਾਂਡੇ ਸਾਜੀਐ.” (ਸ੍ਰੀ ਅ: ਮਃ ੧) 2. ਨਾਮ/n. ਨਦੀ. ਦੇਖੋ- ਨਯ. “ਮੁਰਗਾਈ ਨੈ ਸਾਣੇ.” (ਸਿਧਗੋਸਟਿ) “ਸੋਣ੍ਹੀ ਮੇਹੀਵਾਲ ਨੂੰ ਨੈ ਤਰਦੀ ਰਾਤੀ.” (ਭਾਗੁ) 3. ਫ਼ਾ. [نےَ] ਨਲਕੀ. ਨਲੀ। 4. ਬੰਸਰੀ. ਮੁਰਲੀ. “ਗੋਪੀ ਨੈ ਗੋਆਲੀਆ.” (ਸ੍ਰੀ ਮਃ ੧ ਜੋਗੀ ਅੰਦਰਿ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|