Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naᴺḋh-ṛaa. ਬਾਲ, ਛੋਟੀ ਉਮਰ ਦਾ। young, of small age. ਉਦਾਹਰਨ: ਜੇ ਜਾਣਾ ਸਹੁ ਨੰਢੜਾ ਤਾ ਥੋੜਾ ਮਾਣੁ ਕਰੀ ॥ (ਭਾਵ ਬਾਲ ਸੁਭਾ ਵਾਲਾ). Salok, Farid, 4:2 (P: 1378).
|
SGGS Gurmukhi-English Dictionary |
young, of small age.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨੰਢੜੋ, ਨੰਢਾ, ਨੰਢੀ, ਨੰਢੇਰੜੋ, ਨੰਢੋ) ਮੁਲ. ਵਿ. ਛੋਟਾ. ਕੁਮਾਰ. ਦੇਖੋ- ਨਢੜਾ. ਭਾਵ- ਕਾਮਭਾਵ ਤੋਂ ਰਹਿਤ. “ਜੇ ਜਾਣਾ ਸਾਹੁ ਨੰਢੜਾ, ਤਾਂ ਥੋੜਾ ਮਾਣ ਕਰੀ.” (ਸ. ਫਰੀਦ) 2. ਦੇਖੋ- ਨਵੋਢਾ. “ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|