Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
ਸੰ. ਵਿ. ਆਨੰਦ ਦਾਇਕ. “ਨੰਦਨ ਜਗ, ਬਾਨੀ ਪਗ ਬੰਦਨ.” (ਨਾਪ੍ਰ) 2. ਨਾਮ/n. ਪੁਤ੍ਰ. ਬੇਟਾ. “ਨੰਦਣ ਫੇਰੁ ਸੁਛੰਦ ਬਲੰਦ.” (ਗੁਪ੍ਰਸੂ) 3. ਇੰਦ੍ਰ ਦਾ ਬਾਗ਼. ਦੇਖੋ- ਦੇਵੋਦ੍ਯਾਨ। 4. ਮੇਘ. ਬੱਦਲ। 5. ਕੇਸਰ। 6. ਚੰਦਨ। 7. ਇੰਗਲੈਂਡ ਦੇ ਪ੍ਰਧਾਨ ਸ਼ਹਿਰ ਲੰਡਨ (London) ਨੂੰ ਅਨੇਕ ਪੰਜਾਬੀ ਨੰਦਨ ਆਖਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|