Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naᴺḋnee. ਅਨੰਦ ਦੇਣ ਵਾਲੀ। pleasing(to eyes), blissful. ਉਦਾਹਰਨ: ਜੀਹ ਭਣਿ ਜੋ ਉਤਮ ਸਲੋਕ ਉਧਰਣੰ ਨੈਨ ਨੰਦਨੀ ॥ Salok Sehaskritee, Gur Arjan Dev, 32:2 (P: 1356).
|
SGGS Gurmukhi-English Dictionary |
pleasing (to eyes), blissful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਆਨੰਦ ਦੇਣ ਵਾਲੀ. ਦੇਖੋ- ਨੈਨਨੰਦਨੀ। 2. ਸੰ. ਨੰਦਿਨੀ. ਨਾਮ/n. ਪ੍ਰਤੀ. ਬੇਟੀ। 3. ਉਮਾ. ਪਾਰਵਤੀ। 4. ਗੰਗਾ। 5. ਵਸ਼ਿਸ਼੍ਠ ਦੀ ਕਾਮਧੇਨੁ ਗਊ, ਜੋ ਸੁਰਭਿ ਦੀ ਪੁਤ੍ਰੀ ਸੀ. ਕਈ ਥਾਂ ਪਰਸ਼ੁਰਾਮ ਦੇ ਪਿਤਾ ਜਮਦਗਨਿ ਦੀ ਗਊ ਨੰਦਿਨੀ ਲਿਖੀ ਹੈ. “ਹੁਤੀ ਨੰਦਿਨੀ ਸਿੰਧੁਜਾ ਕੀ ਸੁਪੁਤ੍ਰੀ.” (ਪਰਸੁਰਾਮਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|