Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-i-aal. ਪਾਤਾਲ ਲੋਕ, ਪ੍ਰਿਥਵੀ ਤੋਂ ਹੇਠਲਾ ਲੋਕ। underworld, hell. ਉਦਾਹਰਨ: ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ Raga Gaurhee 5, 129, 1:1 (P: 207).
|
SGGS Gurmukhi-English Dictionary |
underworld, hell.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਪਾਤਾਲ. ਪ੍ਰਿਥਿਵੀ ਦੇ ਹੇਠ ਦਾ ਲੋਕ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਸੱਤ ਪਾਤਾਲ ਮੰਨੇ ਹਨ. ਦੇਖੋ- ਸਪਤ ਪਾਤਾਲ. “ਤੂੰ ਦੀਪ ਲੋਅ ਪਇਆਲਿਆ.” (ਸ੍ਰੀ ਮਃ ੫ ਪੈਪਾਇ) 2. ਥੱਲਾ. ਹੇਠਲਾ ਭਾਗ. ਪਾਦਤਲ। 3. ਕ੍ਰਿ. ਵਿ. ਹੇਠਾਂ. ਥੱਲੇ. ਨੀਚੇ. “ਊਚਾ ਚੜੈ ਸੁ ਪਵੈ ਪਇਆਲਾ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|