Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-ee-aa. 1. ਹੋਈ, ਪਈ। 2. ਪਾਵਾਂ, ਧਰਾਂ। 1. auxiliary verb, obtains. 2. offer. ਉਦਾਹਰਨਾ: 1. ਬਾਰਿ ਵਿਡਾਨੜੈ ਹੁੰਮਸ ਧੁੰਮਸ ਕੂਕਾ ਪਈਆ ਰਾਹੀ ॥ Raga Goojree 5, Vaar, 10ਸ, 5, 1:1 (P: 520). ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮਪਦੁ ਪਈਆ ॥ (ਪਾਈ/ਪਾਈਦੀ ਹੈ). Raga Bilaaval 4, Asatpadee 27:2 (P: 834). 2. ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥ Raga Bilaaval 4, Asatpadee 6, 1:2 (P: 836).
|
SGGS Gurmukhi-English Dictionary |
(aux. v.) did, happened.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਹੀਆ. “ਧੂਰ ਉਠੀ ਰਥ ਪਈਅਨ ਛਾਯੋ” (ਕ੍ਰਿਸਨਾਵ) 2. ਪਈ ਹੈ. ਪੜੀ ਹੈ. “ਸਰਣਿ ਪ੍ਰਭੂ ਤਿਸੁ ਪਾਛੇ ਪਈਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|