Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-ee-aas⒤. 1. ਪੈ ਗਈ, ਢਹਿ ਗਈ। 2. ਪਈ ਹੋਈ ਹੈ। 1. lies. 2. auxiliary verb. ਉਦਾਹਰਨਾ: 1. ਤੂ ਸਹੁ ਅਗਮੁ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ ॥ Raga Soohee 1, Kuchajee, 2:8 (P: 762). 2. ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥ Raga Sireeraag 4, 67, 3:2 (P: 40).
|
|