Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-u-ḋee. ਪੈਂਦੀ। auxiliary verb. ਉਦਾਹਰਨ: ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੇ ਉਠਿ ਘਰਿ ਆਇਆ ॥ Raga Gaurhee 4, Vaar 12, Salok, 4, 1:4 (P: 306). ਉਦਾਹਰਨ: ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥ (ਪੈਂਦੀ ਜਾਂਦੀ ਭਾਵ ਇਕੱਠੀ ਹੋਈ ਜਾਂਦੀ ਹੈ). Raga Soohee 3, Vaar 11, Salok, 1, 1:2 (P: 789).
|
Mahan Kosh Encyclopedia |
ਪੈਂਦੀ. ਪੜਤੀ. “ਪਉਦੀ ਜਾਇ ਪਰਾਲਿ.” (ਮਃ ੧ ਵਾਰ ਸੂਹੀ) ਇੱਥੇ ਪਰਾਲੀ ਤੋਂ ਭਾਵ- ਮੰਦ ਸੰਸਕਾਰ ਹੈ. ਪਾਪਕ੍ਰਿਯਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|