Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-é. 1. ਪਇਆ। 2. ਭਏ, ਹੋਏ। 3. ਪੈ ਗਏ, (ਜਾ ਡਿਗੇ)। 4. ਪਏ ਹੋਏ ਹਨ, ਪੈ ਗਏ। 5. ਡਿਗੇ ਹੋਏ। 6. ਸਹਾਇਕ ਕਿਰਿਆ। 7. ਪੈ ਗਏ ਭਾਵ ਝਪੜੇ। 1. taken. 2. accepted. 3. auxiliary verb. 4. loaded. 5. fallen. 6. have, auxiliary. 7. pounce. ਉਦਾਹਰਨਾ: 1. ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ ॥ Raga Sireeraag 5, 86, 1:1 (P: 48). 2. ਹਰਿ ਕਾ ਭਾਣਾ ਭਗਤੀ ਮੰਨਿਆ ਸੇਭਗਤ ਪਏ ਦਰਿ ਥਾਇ ॥ (ਕਬੂਲ/ਸਫਲ ਹੋਏ). Raga Sireeraag 3, Asatpadee 19, 3:2 (P: 65). 3. ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ ॥ Raga Sireeraag 3, Asatpadee 25, 6:1 (P: 70). ਨਾਨਕ ਆਇ ਪਏ ਸਰਣਾਏ ॥ Raga Aaasaa 5, 89, 4:4 (P: 393). 4. ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ ॥ Raga Gaurhee 5, 163, 2:2 (P: 216). 5. ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ ॥ Raga Gaurhee 3, Asatpadee 9, 5:2 (P: 233). 6. ਤਿਸੁ ਸਰਣਾਈ ਢਹਿ ਪਏ ਪਿਆਰੇ ਜਿ ਅੰਤਰਜਾਮੀ ਜਾਣੁ ॥ Raga Sorath 5, Asatpadee 2, 8:2 (P: 641). ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ Raga Dhanaasaree 3, 9, 2:1 (P: 666). 7. ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥ Salok, Farid, 99:2 (P: 1383).
|
|